Dimple Pharwahi Pb31

Dimple Pharwahi Pb31

Share

ਹਰ ਰੋਜ ਕਬੱਡੀ ਦੀ ਨਵੀ ਅੱਪਡੇਟ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰੋ ਜੀ ❤️👍
Kabaddi up Date
🤝ਸਪੋਟ ਕਰੋ ਸਾਰੇ ਭਰਾ🤝
❤️I LOVE KABADDI❤️

10/10/2026

ਉਸਤਾਦ ਗੁਰਪ੍ਰੀਤ ਮੋਟੂ ਫਰਵਾਹੀ ਦੀ ਮੇਹਨਤ ਨਾਲ ਤਕੜੀ ਵਾਪਸੀ ਕਰੀ ਆ ਦੀਵਾਨੇ ਆਲੇ ਜੱਗੇ ਨੇ

09/10/2026

ਕਬੱਡੀ ਕੋਚ ਉਸਤਾਦ ਗੁਰਪ੍ਰੀਤ ਮੋਟੂ ਫਰਵਾਹੀ

08/10/2026

ਉਸਤਾਦ ਦੀ ਲਾਈ ਮੇਹਨਤ ਜਦੋਂ ਰੰਗ ਲਿਆਵੇ,
ਫਿਰ ਮੈਦਾਨ ਵਿੱਚ ਚੇਲੇ ਨਹੀਂ, ਹੀਰੇ ਨਜ਼ਰ ਆਉਂਦੇ ਨੇ। 💪

07/10/2026

ਉਸਤਾਦ ਗੁਰਪ੍ਰੀਤ ਮੋਟੂ ਫਰਵਾਹੀ ਦੀ ਮੇਹਨਤ ਨਾਲ ਕਰ ਰਿਹਾ ਤਕੜੀ ਵਾਪਸੀ ਛੋਟਾ ਅੰਬਾ ਦੀਵਾਨੇ ਪਿੰਡ ਵਾਲਾ

06/10/2026

ਆ ਗਿਆ ਆਪਣੇ ਉਹੀ ਰੰਗਾਂ ਚ ਝਨੇੜੀ ਵਾਲਾ ਫੜ ਗਿਆ ਜੋਤੇ ਮਹਿਮਦਵਾਲੇ ਨੂੰ

05/10/2026

🔥 ਮੇਹਨਤ ਉਹ ਹਥਿਆਰ ਹੈ, ਜੋ ਕਿਸਮਤ ਨੂੰ ਵੀ ਝੁਕਾ ਦਿੰਦੀ ਹੈ।
💪 ਜਿੱਥੇ ਮੇਹਨਤ ਸੱਚੀ ਹੋਵੇ, ਉੱਥੇ ਕਾਮਯਾਬੀ ਦੇਰ ਨਾਲ ਸਹੀ, ਆਉਂਦੀ ਜ਼ਰੂਰ ਹੈ।

04/10/2026

ਉਹ ਤਾ ਮਾਰ ਕਦੇ ਨੀ ਖਾਂਦੇ ਚੰਡੇ ਮੋਟੂ ਦੇ ਚੇਲੇ

02/10/2026

ਉਸਤਾਦ ਦੀ ਮੇਹਨਤ ਜਦੋਂ ਰੰਗ ਲਿਆਉਂਦੀ ਏ,
ਮਿੱਟੀ ’ਚੋਂ ਹੀਰੇ ਵਰਗੇ ਖਿਡਾਰੀ ਨਿਕਲਦੇ ਨੇ। 💪🏆

02/10/2026

ਮੇਹਨਤ, ਹੌਸਲਾ ਤੇ ਜਿੱਤ ਦਾ ਰਾਹ ਦਿਖਾਉਣ ਵਾਲਾ—
ਉਸਤਾਦ ਹਮੇਸ਼ਾ ਦਿਲਾਂ ਵਿੱਚ ਵੱਸਦਾ ਏ। 🏆

Photos from Dimple Pharwahi Pb31's post 01/10/2026

ਚੜ੍ਹਦੀ ਜਵਾਨੀ ਦਾ ਤੇਜ ਤਰਾਰ ਰੇਡਰ ਟਿੰਕੂ ਫਰਵਾਹੀ ਵਾਲਾ ਉਸਤਾਦ ਮੋਟੂ ਫਰਵਾਹੀ ਦੇ ਦਾਅ ਪੇਚਾ ਨਾਲ ਸ਼ਿੰਗਾਰਿਆ ਹੋਇਆ

Category

Website

Address


Vaddi Thayi Kishangarh Pharwahi
Mansa
151503

Alerts

Be the first to know and let us send you an email when Dimple Pharwahi Pb31 posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Mansa.