Grow gym
Grow gym
ਇਹ ਦੇਵੀ ਦੇਵਤੇ ਨੇ ਜੇ ਇਹਨਾਂ ਨੂੰ ਪੂਜਦੇ ਹੋ ਤਾ ਸਬ ਕੁਜ ਮਰਿਆਦਾ ਦੇ ਨਾਲ ਕਰੋ ਬੇਅਬਦੀ ਨਾ ਕਰੋ 🙏🙏
ਦੋਗਲੇ ਬੰਦੇ ਕੌਮ ਨੂੰ ਦੱਸਣਗੇ ਹੁਣ ਕੇ ਕੀ ਸਹੀ ਏ ਬਾਕੀ ਤੁਸੀਂ ਸਬ ਸਮਜਦਾਰ ਓ 🙏🙏🙏
ਸਾਨੂੰ ਸਾਡੇ ਪੰਜਾਬੀ ਵੀਰਾ ਦੀ ਮੱਦਦ ਕਰਨ ਦੀ ਲੋੜ ਜੋ ਘਰ ਦੀਆ ਮਜਬੂਰੀਆ ਕਰਕੇ ਹੋਰ ਧਰਮਾ ਚ ਜਾ ਰਹੇ ਗੁਰੂ ਸਾਹਿਬ ਨੇ ਸਾਨੂੰ ਲੰਗਰ ਬਖਸਿਆ ਏ ਤੇ ਅਸੀ ਆਪਣੀ ਪਤਾ ਨੀ ਕੀ ਪ੍ਰਥਾ ਚਲਾ ਲਈ ਲੰਗਰ ਦੇ ਨਾ ਤੇ ਲੰਗਰ ਭੁਖਿਆ ਨੂੰ ਦਿੱਤਾ ਜਾਂਦਾ ਤੇ ਅਸੀ ਕਦੇ ਫਰੂਟ ਕਦੇ ਪੀਜ਼ੇ ਤੇ ਪਤਾ ਨੀ ਕੀ ਕੀ ਇਹ ਮਨਮਤ ਨ੍ਹੀ ਤਾ ਹੋਰ ਕੀ 🙏🙏🙏
ਇਹਨਾਂ ਨੂੰ ਇਹ ਨ੍ਹੀ ਪਤਾ ਕੇ ਬਾਬਾ ਬਘੇਲ ਸਿੰਘ ਨੇ ਇਹੀ ਦਿੱਲੀ ਜਿੱਤ ਕੇ ਤੇ ਠੋਕਰ ਮਾਰ ਕੇ ਵਾਪਿਸ ਤੁਹਾਨੂੰ ਦਿੱਤੀ ਹੁਣ ਯਾਦ ਰੱਖਿਓ ਜੋ ਹੁਣ ਬਾਬਾ ਬਘੇਲ ਵਰਗੇ ਆਉਣਗੇ ਓਹਨਾ ਨੇ ਵਾਪਿਸ ਨਹੀ ਦੇਣੀ 🙏🙏🙏🙏
ਸਾਡਾ ਫਰਜ਼ ਬਣਦਾ ਏ ਸੱਜਣੋ ਕੇ ਅਸੀ ਕਿਸੇ ਵੀ ਧਰਮ ਸਥਾਨ ਦੀ ਮਰਿਆਦਾ ਨਾ ਭੁੱਲੀਏ ਅਸੀ ਉਸ ਜਗਾ ਤੇ ਜਾ ਕੇ ਇਹ ਸਭ ਕਰਦੇ ਆ ਜਿਸ ਨਾਲ ਅਸੀਂ ਆਪਣੇ ਆਪ ਆਪਣਾ ਨੁਕਸਾਨ ਵੀ ਕਰਦੇ ਆ ਤੇ ਉਸ ਜਗਾ ਤੇ ਆਉਣ ਵਾਲੇ ਵਾਹਰਲੇ ਲੋਕਾਂ ਦੇ ਮਨ ਚ ਖਟਾਸ ਭਰਦੇ ਆ 🙏🙏🙏
ਰੱਬ ਕਦੇ ਖੁਦ ਨਹੀ ਆਉਂਦਾ ਧਰਤੀ ਤੇ ਓ ਆਪਣੀ ਝਲਕ ਸਾਧੂਆ ਚੋ ਦਿਖਾਉਂਦਾ ਏ ਓਹਨਾ ਹੀ ਰੱਬ ਦੀ ਝਲਕ ਵਾਲੇ ਮਹਾਂਪੁਰਸ਼ ਸੰਨ ਬਾਬਾ ਪਾਲਾ ਸਿੰਘ ਜੀ ਗਊਆ ਵਾਲੇ 🙏🙏🙏🙏
ਯਾਤਰਾ ਨੂੰ ਯਾਤਰਾ ਸਮਝੀਏ ਅਸੀ ਉੱਥੇ ਸਰਾਬ ਜਾ ਹੋਰ ਨਸ਼ਾ ਕਰਕੇ ਜਾਣਾ ਹੁੰਦਾ ਏ ਤਾ ਹੋਰ ਬਹੁਤ ਥਾ ਨੇ 🙏🙏
ਚਾਲੇ ਸ੍ਰੀ ਹੇਮਕੁੰਟ ਸਾਹਿਬ 🙏🙏🙏🪯
ਦਰਦ ਆਵਾਜ਼ ਤੇ ਦਿਲ ਦੋਨਾ ਚ ਏ ਬਾਪੂ ਦੇ ਕਿਉਕੇ ਉਹਨਾਂ ਨੇ 1984 ਦੇਖੀ ਏ ਓਹਨਾ ਨੇ 95 ਦਾ ਦਰਦ ਝੱਲਿਆ ਏ 🪯🙏
Category
Website
Address
Bhagu Road Opposite Street No 7
Bathinda
151001
Alerts
Be the first to know and let us send you an email when Grow gym posts news and promotions. Your email address will not be used for any other purpose, and you can unsubscribe at any time.