GN Beauty Salon

GN Beauty Salon

Share

Beauty salon,nails,hairs style, make-up, cosmetic, items

04/08/2025

ਤੀਆਂ ਤੀਜ ਦੀਆਂ

21/02/2025

GN Beauty Salon ਵਿੱਚ ਆਪਣੇ ਪਿੰਡ Bhucho Kalan ਦੀ ਕਿਸੇ ਵੀ ਗਰੀਬ ਪਰਿਵਾਰ ਦੀ ਧੀ, ਭੈਣ ਦਾ ਵਿਆਹ ਹੁੰਦਾ ਹੈ, ਤਾ ਉਸ ਲੜਕੀ ਨੂੰ ਬਿਲਕੁੱਲ ਫ੍ਰੀ ਵਿਚ ਤਿਆਰ ਕੀਤਾ ਜਾਦਾ ਹੈ, ਅੱਜ ਤੱਕ ਸਾਲੂਣ open ਹੋਏ ਨੂੰ ਇਕ ਸਾਲ ਹੋ ਗਿਆ ਹੈ ਤੇ ਇਕ ਸਾਲ ਵਿਚ 9 ਲੜਕੀਆਂ ਨੂੰ ਬਿਲਕੁੱਲ ਫ੍ਰੀ ਵਿਚ ਤਿਆਰ ਕੀਤਾ ਗਿਆ ਹੈ ,ਇਸ ਤੋ ਇਲਾਵਾ ਆਪਣੇ ਆਪਣੇ ਪਿੰਡ ਦੀ ਕੋਈ ਲੜਕੀ Beauty ਦਾ ਕੋਈ ਵੀ ਕੋਰਸ ਕਰਦੀ ਹੈ ਤਾ ਉਸ ਲੜਕੀ ਨੁੰ ਬਹੁਤ ਹੀ ਘੱਟ ਫੀਸ ਤੇ ਕੋਰਸ ਕਰਵਾਇਆ ਜਾਦਾ ਹੈ। So contect GN Beauty Academy, Bhucho Kalan
8847434993,

15/11/2024
08/11/2024

ਇੰਟਰਨੈਸਨਲ ਪੱਧਰ ਤੇ ਬਿਊਟੀ ਮਾਹਰਾ ਦੀ ਮੰਗ ਵੱਧ ਰਹੀ ਏ,ਇਸ ਲਈ ਬਿਊਟੀ ਕੋਰਸ ਕਰਨ ਵਾਲੇ ਬੱਚਿਆ ਲਈ ਜਿੱਥੇ ਭਾਰਤ ਸਰਕਾਰ ਬਹੁਤ ਵੱਡੀ ਪੱਧਰ ਤੇ ਸਰਕਾਰੀ ਨੌਕਰੀਆ ਕੱਢ ਰਹੀ ਏ ,ਉੱਥੇ ਵਿਦੇਸਾ ਵਿੱਚ ਵੀ ਇਸਦੀ ਬਹੁਤ ਵੱਢੇ ਪੱਧਰ ਤੇ ਮੰਗ ਵੱਧ ਰਹੀ ਏ, GN Beauty salon ਸਰਕਾਰ ਦੁਆਰਾ ਮਾਨਤਾ ਪ੍ਰਾਪਤ ਏ,ਇੱਥੇ ਕੋਰਸ ਕਰਨ ਵਾਲੇ ਬੱਚੇ ਨੂੰ ਸਰਕਾਰੀ ਸਰਟੀਫਿਕੇਟ ਮਿਲੇਗਾ,ਇਸ ਸਲੂਣ ਵਿੱਚ ਬੱਚਿਆ ਨੂੰ ਸਭ ਤੋ ਸਸਤਾ ਤੇ ਹਰ ਤਰਾਂ ਦਾ ਜ
ਕੋਰਸ ਕਰਵਾਇਆ ਜਾਦਾ ਏ।ਬੱਚਾ ਕੋਰਸ ਕਰਨ ਸਾਰ ਰੁਪਏ ਕਮਾਉਣ ਯੋਗ ਹੋ ਜਾਦਾ ਏ। All Courses
DHD,PGDC,ADC=Deploma ਹਾਸਲ ਕਰੋ,admission open only Girls 8847434993

Website

Address


Bhucho Kalan
Bathinda
151101

Alerts

Be the first to know and let us send you an email when GN Beauty Salon posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Bathinda.