Narinder singh tung Councillor
political
14/08/2026
ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਦਵਾਨੀ ਵਿਖੇ ਕਾਂਗਰਸ ਪ੍ਰਧਾਨ ਸ਼੍ਰੀ ਮੱਲਿਕਾਰਜੁਨ ਖੜਗੇ ਜੀ ਦੀ ਮੌਜੂਦਗੀ ਤੋਂ ਬਾਅਦ ਰੈਲੀ ਵਾਲੀ ਥਾਂ ਨੂੰ ਗੰਗਾਜਲ ਨਾਲ ਧੋਣ ਦੀ ਨਿੰਦਣਯੋਗ ਘਟਨਾ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਮਿੱਠੂ ਮਦਾਨ ਜੀ ਵੱਲੋਂ ਸੱਤਿਆਗ੍ਰਹਿ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਜੀ, ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਜੀ ਅਤੇ ਸਾਬਕਾ ਵਿਧਾਇਕ ਸ਼੍ਰੀ ਸੁਨੀਲ ਦੱਤੀ ਜੀ, ਸ ਨਰਿੰਦਰ ਸਿੰਘ ਤੁੰਗ ਜੀ ( ਚੇਅਰਮੈਨ SC ਡੀਪਾਰਟਮੇਂਟ ਅੰਮ੍ਰਿਤਸਰ ਸ਼ਹਿਰੀ) ਵੀ ਮੌਜੂਦ ਰਹੇ।
ਇਹ ਘਟਨਾ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਇਹ ਸਿਰਫ਼ ਸ਼੍ਰੀ ਖੜਗੇ ਜੀ ਦਾ ਨਹੀਂ, ਸਗੋਂ ਦਲਿਤ ਸਮਾਜ ਦੇ ਸਨਮਾਨ, ਸੰਵਿਧਾਨ ਦੀ ਬਰਾਬਰੀ ਅਤੇ ਲੋਕਤੰਤਰ ਦੀ ਮਰਿਆਦਾ ਦਾ ਅਪਮਾਨ ਹੈ।
ਆਓ, ਦਲਿਤ ਸਨਮਾਨ ਅਤੇ ਸੰਵਿਧਾਨ ਦੀ ਬਰਾਬਰੀ ਲਈ ਇਕੱਠੇ ਹੋਈਏ।
12/08/2026
Awareness Programme at Tung Bala ward no.12....
19/07/2026
Dr.LaKhbir Singh Randhawa honoured me in my office............
19/06/2026
wishing you a very happy birthday rahul gandhi ji...
04/06/2026
ਚੇਅਰਮੈਨ SC ਡਿਪਾਰਟਮੈਂਟ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਬਨਣ ਤੇ ਮੇਰਾ ਬਹੁਤ ਸਤਿਕਾਰ ਯੋਗ ਸਾਥੀ ਲਾਡਾ ਸਰਪੰਚ (ਪ੍ਰੀਤ ਨਗਰ ) ਹਲਕਾ ਅੰਮ੍ਰਿਤਸਰ ਉੱਤਰੀ ਵਲੋਂ ਮੇਰੇ ਗ੍ਰਹਿ ਵਿੱਖੇ ਪਹੁੰਚ ਕੇ ਸਨਮਾਨਤ ਕੀਤਾ ਗਿਆ
02/06/2026
ਹਲਕਾ ਉੱਤਰੀ ਦੇ ਐਕਸ ਐਮ ਐਲ ਏ ਸ਼੍ਰੀ ਸੁਨੀਲ ਦਤੀ ਜੀ ਦੀ ਰਹਿਨੁਮਾਈ ਹੇਠ ਆਪਣੇ ਸਾਥੀਆਂ ਨਾਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਵਧਦੀ ਮਹਿੰਗਾਈ ਅਤੇ ਲੋਕਾਂ ਨੂੰ ਰਾਹਤ ਦੇਣ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਖ਼ਿਲਾਫ਼ ਕਾਂਗਰਸ ਦੇ ਕੋੰਸਲਰ ਸਾਥੀ ਸਰਪੰਚ ਸਾਥੀ ਸਮੂਹ ਕਾਂਗਰਸੀ ਵਰਕਰ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ
ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਦੇ ਹੱਕਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਲਈ ਪੂਰੀ ਮਜ਼ਬੂਤੀ ਨਾਲ ਲੜਦੀ ਰਹੇਗੀ।
30/05/2026
ਚੇਅਰਮੈਨ SC ਡਿਪਾਰਟਮੈਂਟ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਬਨਣ ਤੇ ਮੇਰੇ ਬਹੁਤ ਹੀ ਸਤਿਕਾਰ ਯੋਗ ਡਾ ਜੋਗਿੰਦਰਪਾਲ ਜੀ ਦੇ ਦਫਤਰ ਵਿੱਖੇ ਸਨਮਾਨਤ ਕਰਦੇ ਹੋਏ ਕੌਂਸਲਰ ਸੋਨੂ ਦੱਤੀ ,ਰਾਹੁਲ ਸਰਪੰਚ, ਡਾ ਸ਼ਮਿੰਦਰ ਭੁੱਲਰ, ਗੁਰਜੋਗ ਤੇੜਾ, ਸੰਦੀਪ ਸੋਨੂ ਬਾਈ ਪਾਸ, ਗੁਰਜੀਵਨ ਸਿੰਘ.. ਮੈ ਸਾਰੇ ਸਤਿਕਾਰਯੋਗ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ
22/05/2026
ਦਾਸ ਨੂੰ ਜਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ SC ਵਿੰਗ ਦਾ "ਚੇਅਰਮੈਨ" ਨਿਯੁਕਤ ਕਰਨ ਤੇ ਮੈਂ ਸਮੁੱਚੀ ਕਾਂਗਰਸ ਲਿਡਰਸ਼ਿਪ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ
ਨਰਿੰਦਰ ਸਿੰਘ ਤੁੰਗ ( ਚੇਅਰਮੈਨ ਜਿਲ੍ਹਾ ਕਾਂਗਰਸ SC ਵਿੰਗ ਅੰਮ੍ਰਿਤਸਰ ਸ਼ਹਿਰੀ )
14/04/2026
Category
Website
Address
F19/167 Tung Bala Majitha Road
Amritsar
143001
Alerts
Be the first to know and let us send you an email when Narinder singh tung Councillor posts news and promotions. Your email address will not be used for any other purpose, and you can unsubscribe at any time.