Jind mahi
Contact information, map and directions, contact form, opening hours, services, ratings, photos, videos and announcements from Jind mahi, Makeup artist, Vancouver, BC.
ਜਿੰਨਾ ਵੀ ਸੱਜਣਾ ਮਿੱਤਰਾਂ ਕੋਲ ( ਜਸਵੰਤ ਸਿੰਘ ਖਾਲੜਾ) ' ਸਤਲੁਜ 'ਫ਼ਿਲਮ ਹੈ ਉਹ ਅੱਗੇ ਤੋਂ ਅੱਗੇ ਸੱਭ ਨੂੰ ਦਿਖਾਉ ਤਾਂ ਕੀ ਦੁਨੀਆਂ ਭਰ ਵਿੱਚ ਪਤਾ ਲੱਗੇ ਸੱਚ 🙏ਇਹ ਇਕ ਸਿਰਫ ਫਿਲਮ ਨਹੀ ਹੈ ਇਹ ਸੱਚ ਦੀ ਅਵਾਜ਼ ਹੈ ਖੂਨ ਕਿਵੇ ਬਹਾਇਆ ਗਿਆ ਸੱਚ ਨਾਲ ਖੜਨ ਤੇ, ਸਾਰੇ ਆਪਣੇ ਪਰਿਵਾਰਾਂ ਨਾਲ ਫ਼ਿਲਮ ਜ਼ਰੂਰ ਦੇਖੋ ..
TEAM DOSANJH
DILJIT DOSANJH
Jagjeet Sandhu
❤️
07/07/2026
movie fast song. ( NARAK ) True story and true love. Jai Randhhawa( ਜੈ ਰੰਧਾਵਾ ) ( NIMMA - NASIMA) Shehnaaz Gill 👌
Fast movie legend dercter Arvvindr S Khaira paji and most telent lyrics 𝐉𝐀𝐀𝐍𝐈 with B PRAAK ..
Song release 9th July....shere and ready raho ...♥️
06/26/2026
चांदी सोना एक तरफ,
के तेरा होना एक तरफ,
एक तरफ तेरी आंखे,
जादू टोना एक तरफ...
official JIND MAHI777🔵
06/19/2026
ਮਾਰ ਹੱਥ _ ਜ਼ੁਲਫ਼ਾਂ ਪਰਾ ਨੂੰ ਕਰ '
ਮੇਰੀ ਗੱਲ ਵੱਲ ਗੌਰ _ ਜ਼ਰਾ ਤੂੰ ਕਰ '
ਤੇਰੇ ਦਿਲ ਵਿੱਚ ਕੈਦ ਹੋ ਜਾਣ ਦੀ _ ਇੱਛਾ ਏ ਮੇਰੀ '
ਬਣ ਮੇਰੀ ਰਾਣੀ ਜਾਨਮ _ MAHI ਨੂੰ ਸਜ਼ਾ ਤੂੰ ਕਰ '
ਸਕੂਨ ਰਹੂ ਮੈ ਤੇਰਾ ਬਣਕੇ _ ਮਹੁੱਬਤ ਨੂੰ ਰਫ਼ਾ ਤਾਂ ਕਰ '
Mahi ਦੀ ਸ਼ਾਇਰੀ ਸੁਣ ਬਸ_ ਦੁਨੀਆਂ ਦਫਾ ਤੂੰ ਕਰ '
ਇਸ਼ਕ ਇਲਾਹੀ _ ਚਾਅ ਮਨਚਾਹੀ ਤੋ ਨਾ ਡਰ,
ਮਾਹੀ ਦੀ ਸ਼ਾਇਰੀ ਸੁਣ ਬਸ _ ਦੁਨੀਆਂ ਦਫ਼ਾ ਤੂੰ ਕਰ ...
official JIND MAHI777🔵
06/12/2026
ਕਿਸ਼ਮਤ ਨਾਲ ਮਿਲਦਾ ਵਫ਼ਾਦਾਰ ਸ਼ਖਸ,
ਨਹੀ ਤੇ,
ਆਲ੍ਹਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਂਦੇ ਨੇ ..❤️
06/03/2026
( ISHQNAMA ) teaser anytime soon,
Releasing 24th July worldwide in cinemas tru story of tru lovers
05/15/2026
ਤੈਨੂੰ ਵੇਖੇ ਕੋਈ ਹੋਰ, ਇਹ ਮੇਰੇ ਤੋਂ ਸੇਹ ਨੀ ਹੁੰਦਾ,
ਤੇਰੇ ਤੋ ਪਹਿਲਾ ਨਾਮ ਰਾਧਾ ਜੀ ਦਾ, ਮੇਰੇ ਤੋਂ ਲੈਹ ਨੀ ਹੁੰਦਾ ....
👀🙏❤️
05/02/2026
ਜਾਇਉ ਰੇ ਜਾਇਉ ਰੇ ਇਤਨੀ ਦੂਰ ਚਲੇ ਜਾਇਉ....
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ,
ਜਾਇਉ ਰੇ ਜਾਇਉ ਰੇ ਇਤਨੀ ਦੂਰ ਚਲੇ ਜਾਇਉ,
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ
ਮਰ ਜਾਇਉ ਮਰ ਜਾਇਉ ਅੱਲਾ ਕਰੇ ਤੁਮ ਮਰ ਜਾਇਉ,
ਕੰਧਾਂ ਮਿਲੇ ਨਾ ਮਰੇ ਕੋ ਤੁਮਹੇ ਜਿੰਦ ਮਾਹੀ ਰੇ,
ਜਾਇਉ ਰੇ ਜਾਇਉ ਇਤਨੀ ਦੂਰ ਚਲੇ ਜਾਇਉ,
ਕਵੀ ਨਜ਼ਰ ਨਾ ਆਇਉ ਜਿੰਦ ਮਾਹੀ ਵੇ .....
04/16/2026
K umara te appe ho jaugi lamiyan ......
❤️
Click here to claim your Sponsored Listing.
Category
Contact the business
Website
Address
Vancouver, BC