Eakta Chanel

Eakta Chanel

Share

Contact information, map and directions, contact form, opening hours, services, ratings, photos, videos and announcements from Eakta Chanel, Health/Beauty, Moga.

28/07/2026

With JoT Tv Australia – I just got recognized as one of their top fans! 🎉

25/07/2026

With ਲੱਖਾ ਸਿੰਘ ਸਿਧਾਣਾ ਟੀਮ Lakha singh sidhana team – I just got recognized as one of their top fans! 🎉

25/07/2026

ਪਿੰਡ ਮੋਠਾਂਵਾਲੀ ਦੀ ਪੰਚਾਇਤ, ਮਾਪੇ ਅਤੇ ਸਮੂਹ ਨਗਰ ਨਿਵਾਸੀ ਪ੍ਰਸੰਸ਼ਾ ਦੇ ਪਾਤਰ ਹਨ, ਜਿਨ੍ਹਾਂ ਮਾ. ਪਰਮਜੀਤ ਸਿੰਘ ਵਾਲੇ ਮਸਲੇ ਨੂੰ ਬੜੀ ਸਮਝਦਾਰੀ ਅਤੇ ਠਰੰਮੇ ਨਾਲ ਹੱਲ ਕਰ ਲਿਆ ਹੈ। ਦਰਅਸਲ ਇਹ ਇੱਕ ਵੱਡੀ ਸਾਜਿਸ਼ ਸੀ ਜਿਸ ਵਿੱਚ ਕੁੱਝ ਮੁਲਾਜਮ, ਰਾਜਨੀਤਕ ਆਗੂ ਅਤੇ ਮੀਡੀਆ ਕਰਮੀ ਸ਼ਾਮਲ ਸਨ ਪਰ ਪਿੰਡ ਦੀ ਏਕਤਾ ਸਾਹਮਣੇ ਇਹ ਸਾਜਿਸ਼ ਨਾਕਾਮ ਹੋ ਗਈ।
ਮਾ. ਪਰਮਜੀਤ ਸਿੰਘ ਦੀ ਬਤੌਰ ਬੀ ਐਲ ਏ ਡਿਊਟੀ ਲੱਗੀ ਹੋਈ ਸੀ ਤੇ ਪਿਛਲੇ 10-12 ਦਿਨ ਤੋਂ ਉਹ ਕਦੇ ਕਦਾਈਂ ਹੀ ਸਕੂਲ ਜਾਂਦੇ ਸਨ। ਉਸ ਦਿਨ ਉਨ੍ਹਾਂ ਨੂੰ ਸਕੂਲ ਦੀ ਇੱਕ ਟੀਚਰ ਦਾ ਫੋਨ ਜਾਂਦਾ ਹੈ ਕਿ ਮਿਡ ਡੇ ਮੀਲ ਦਾ ਰਾਸ਼ਨ ਖਤਮ ਹੈ, ਦਾਖਲੇ ਭੇਜਣ ਵਾਲੇ ਹਨ ਤੁਸੀਂ ਸਕੂਲ ਜਰੂਰ ਆਓ। ਪਰਮਜੀਤ ਸਿੰਘ ਬੀ ਐਲ ਏ ਡਿਊਟੀ ਬੀ ਐਲ ਓ ਤੇ ਛੱਡ ਕੇ ਬਜ਼ਾਰ ਵਿੱਚੋਂ ਰਾਸ਼ਨ ਖਰੀਦਦੇ ਹਨ ਤੇ ਸਕੂਲ ਪਹੁੰਚ ਜਾਂਦੇ ਹਨ। 15-20 ਮਿੰਟ ਵਿੱਚ ਹੀ ਉਥੇ 100 ਦੇ ਕਰੀਬ ਲੋਕ ਅਤੇ ਦਰਜਨ ਭਰ ਮੀਡੀਆ ਕਰਮੀ ਪਹੁੰਚ ਜਾਂਦੇ ਹਨ। ਮਾਸਟਰ ਜੀ ਨੂੰ ਉਨ੍ਹਾਂ ਦੇ ਸਟਾਫ ਮੈਂਬਰ ਕਮਰੇ ਚੋਂ ਬਾਹਰ ਨਹੀਂ ਆਉਣ ਦਿੰਦੇ। ਕੁੱਝ ਮਿੰਟਾਂ ਵਿੱਚ ਉਥੇ ਪੁਲਿਸ ਪਹੁੰਚ ਜਾਂਦੀ ਹੈ, ਜਿਨ੍ਹਾਂ ਬਿਨਾਂ ਉਨ੍ਹਾਂ ਦਾ ਚਿਹਰਾ ਢਕੇ ਕਮਰੇ ਵਿੱਚੋਂ ਬਾਹਰ ਕੱਢਿਆ ਤੇ ਮੀਡੀਆ ਨੇ ਵੀ ਉਨ੍ਹਾਂ ਨੂੰ ਉਸੇ ਤਰ੍ਹਾਂ ਪੇਸ਼ ਕਰ ਦਿੱਤਾ ਜਦਕਿ ਦੋਸ਼ ਲਗਾਉਣ ਵਾਲੇ ਮਾਪਿਆਂ ਅਤੇ ਬੱਚਿਆਂ ਦੇ ਚਿਹਰੇ ਢਕੇ ਹੋਏ ਸਨ। ਮਾਪਿਆਂ ਅਤੇ ਬੱਚਿਆਂ ਨੇ ਮੀਡੀਆ ਅੱਗੇ ਜੋ ਵੀ ਬੋਲਿਆ ਜਾਂ ਮੀਡੀਆ ਨੇ ਕਬੂਲ ਕਰਵਾਇਆ ਉਸ ਦੀ ਗੰਭੀਰਤਾ ਤੋਂ ਉਹ ਅਨਜਾਣ ਸਨ। ਜਦੋਂ ਇਹ ਖਬਰ ਬਾਹਰ ਨਿੱਕਲੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਦੋਸ਼ ਕਿੰਨੇ ਗੰਭੀਰ ਹਨ।
ਦਰਅਸਲ ਅੱਜ ਤੋਂ ਦੋ ਸਾਲ ਪਹਿਲਾਂ ਇਸ ਸਕੂਲ ਵਿੱਚ ਸਿਰਫ 24 ਬੱਚੇ ਸਨ। ਮਾ ਪਰਮਜੀਤ ਸਿੰਘ ਦੇ ਆਉਣ ਤੋਂ ਬਾਅਦ ਪੰਚਾਇਤ ਅਤੇ ਪਸਵਕ ਕਮੇਟੀ ਦੇ ਸਹਿਯੋਗ ਨਾਲ ਪ੍ਰਾਈਵੇਟ ਸਕੂਲਾਂ ਵਾਂਗ ਬੱਚਿਆਂ ਲਈ ਵੈਨ ਦੇ ਪ੍ਰਬੰਧ ਕੀਤਾ ਗਿਆ। ਸਕੂਲ ਦੀ ਦਿੱਖ ਅਤੇ ਪ੍ਰਬੰਧਾਂ ਨੂੰ ਸੁਧਾਰਿਆ ਤੇ ਬੱਚਿਆਂ ਦੀ ਗਿਣਤੀ 66 ਤੇ ਪਹੁੰਚ ਗਈ। ਬੋਰਡ ਦੀਆਂ ਕਲਾਸਾਂ ਦੇ ਦਾਖਲੇ ਜਾਣੇ ਸਨ। ਕੁੱਝ ਬੱਚਿਆਂ ਦੀ ਫੀਸ ਨਹੀਂ ਆਈ ਸੀ ਤੇ ਉਨ੍ਹਾਂ ਦੇ ਜਨਮ ਸਰਟੀਫਿਕੇਟ ਵੀ ਆਨਲਾਈਨ ਨਹੀਂ ਸਨ, ਜਿਸ ਕਾਰਨ ਸਕੂਲ ਵੱਲੋਂ ਉਨ੍ਹਾਂ ਬੱਚਿਆਂ ਨੂੰ ਜਲਦ ਫੀਸ ਜਮ੍ਹਾ ਕਰਵਾਉਣ ਅਤੇ ਸਰਟੀਫਿਕੇਟ ਆਨਲਾਈਨ ਕਰਵਾਉਣ ਲਈ ਵਾਰ ਵਾਰ ਕਿਹਾ ਜਾ ਰਿਹਾ ਸੀ। ਸਕੂਲ ਵੈਨ ਤੇ ਜਿਆਦਾ ਖਰਚ ਹੋਣ ਕਾਰਨ ਕੁੱਝ ਬੱਚਿਆਂ ਨੂੰ ਅੰਸ਼ਿਕ ਵੈਨ ਫੀਸ ਵੀ ਜਮਾਂ ਕਰਾਉਣ ਲਈ ਕਿਹਾ ਗਿਆ ਸੀ ਜਿਸ ਕਾਰਨ ਅਧਿਆਪਕਾਂ ਅਤੇ ਬੱਚਿਆਂ ਵਿੱਚ ਖਿੱਚੋਤਾਣ ਦਾ ਮਹੌਲ ਬਣਿਆ ਹੋਇਆ ਸੀ। ਬੱਚਿਆਂ ਨੇ ਇੱਕ ਔਰਤ ਅਧਿਆਪਕਾ ਕੋਲ ਛੇੜਛਾੜ ਬਾਰੇ ਗੱਲ ਕੀਤੀ, ਉਸਨੇ ਗੱਲ ਨੂੰ ਸਮਝਣ ਜਾਂ ਸਮੇਟਣ ਦੀ ਬਜਾਏ ਆਪਣੇ ਫੋਨ ਤੋਂ ਬੱਚਿਆਂ ਤੋਂ ਮਾਪਿਆਂ ਤੱਕ ਗੱਲ ਪਹੁੰਚਾ ਦਿੱਤੀ ਤੇ ਅਗਲੇ ਦਿਨ ਇਹ ਸਾਰਾ ਡਰਾਮਾ ਰਚਿਆ ਗਿਆ। ਬੀਤੇ ਕੱਲ ਸਿੱਖਿਆ ਵਿਭਾਗ ਵੱਲੋਂ ਗਠਿਤ ਕੀਤੀ ਗਈ ਜਾਂਚ ਕਮੇਟੀ ਵੱਲੋਂ ਸਕੂਲ ਪਹੁੰਚ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਬਿਆਨ ਕਲਮਬੰਦ ਕੀਤੇ ਹਨ ਪਰ ਸਿੱਖਿਆ ਵਿਭਾਗ ਵੱਲੋਂ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ ਪਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਸਪੈਂਡ ਹੋਣ ਦਾ ਮਲਾਲ ਨਹੀਂ ਬਲਕਿ ਇਸ ਗੱਲ ਦਾ ਦੁੱਖ ਹੈ ਮਾਸੂਮ ਬੱਚਿਆਂ ਨੂੰ ਕੋਝੀ ਰਾਜਨੀਤੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਸਾਜਿਸ਼ ਪਿੱਛੇ ਲੁਕੇ ਹੋਏ ਲੋਕਾਂ ਦਾ ਪਰਦਾਫਾਸ਼ ਕਰਨਗੇ ਅਤੇ ਜਿਨ੍ਹਾਂ ਮੀਡੀਆ ਅਦਾਰਿਆਂ ਨੇ ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੀ ਉਨ੍ਹਾਂ ਖਿਲਾਫ ਸਖਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ। ਉਨ੍ਹਾਂ ਸੋਸ਼ਲ ਮੀਡੀਆ ਤੇ ਮੇਰੇ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਸਾਰੇ ਲੋਕਾਂ, ਪਿੰਡ ਮੋਠਾਂਵਾਲੀ ਦੀ ਪੰਚਾਇਤ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਮੇਰੇ ਬਾਰੇ ਮੇਰੇ ਤੋਂ ਵੱਧ ਜਾਣਦੇ ਹਨ ਇਸ ਲਈ ਮੈੰ ਪੂਰੀ ਤਰ੍ਹਾਂ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਦਾ ਰਿਹਾ ਹਾਂ ਤੇ ਅੱਗੇ ਵੀ ਕਰਦਾ ਰਹਾਂਗਾ।

17/07/2026

Waheguru ji waheguru ji waheguru ji waheguru ji 👏👏🙏👏👏 please Like share comment 👏👏👏

15/07/2026

With Punjab News – I just got recognized as one of their top fans! 🎉

08/07/2026

ਦੱਸੋ ਜੀ ਫਿਰ ਕਿਸ ਦੀ ਸਰਕਾਰ ਬਣਨੀ ਚਾਹੀਦੀ ਆ ゚ 🔥🔥💥💥🔥💥👍👍👍

05/07/2026

ਦੱਸੋ ਜੀ ਕਮੈਂਟਾਂ ਚ ਕਿਸ ਦੀ ਸਰਕਾਰ ਚਾਹੀਦਾ ਆ 🙏🙏🙏🙏💯💯💫

05/07/2026

With Manpreet Singh – I just got recognized as one of their top fans! 🎉

05/07/2026

I got over 2,300 reactions on my posts last week! Thanks everyone for your support! 🎉

03/07/2026

ਜਦੋਂ ਬੀਬੀਆਂ ਦੇ ਬੈਂਕ ਖਾਤੇ ਵਿਚ ਪੈਸੇ ਨਹੀਂ ਸਨ ਆਏ ਉਦੋਂ ਕਹੀ ਜਾਂਦੇ ਸੀ ਭਗਵੰਤ ਮਾਨ ਦੇ ਲਾਰੇ ਈ ਆ ਤੇ ਹੁਣ ਜਦੋਂ ਪਾਤੇ ਉਹ ਹਜ਼ਮ ਨਹੀਂ ਹੁੰਦੇ ਇਹਨਾਂ ਨੂੰ ਆਪ ਕੁਸ਼ ਕਰਨਾ ਨਹੀਂ ਭਗਵੰਤ ਮਾਨ ਨੂੰ ਐਵੇਂ ਭੰਡੀ ਜਾਣਾਂ ਇਹਨਾਂ ਨੇ

Category

Website

Address

Moga