Angrej Singh Sema

Angrej Singh Sema

Share

Official Page Angrej sema
ਮੈਡੀਕਲ ਪ੍ਰੈਕਟੀਸ਼ਨਰਜ਼਼ ਐਸੋਸੀਏਸ਼ਨ ਬਲਾਕ ਪ੍ਰਧਾਨ ਭੁੱਚੋ ਮੰਡੀ
ਇਨਸਾਨੀਅਤ ਵੈਲਫ਼ੇਅਰ ਸੁਸਾਇਟੀ ਸੇਮਾ ਬਠਿੰਡਾ
ਇਨਸਾਨੀਅਤ ਧਰਮ ਮੇਰਾ
ਸਮਾਜ ਸੇਵਾ ਮੇਰੀ ਜ਼ਾਤ

13/08/2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਟ੍ਰੇਨਿੰਗ ਕਮੇਟੀ ਸੂਬਾ ਕੈਸੀਅਰ ਅੰਗਰੇਜ ਸਿੰਘ ਸੇਮਾ ਦੀ ਅਗਵਾਈ ਹੇਠ
ਸਿਵਲ ਸਰਜਨ ਬਠਿੰਡਾ ਜੀ ਨੂੰ ਮਿਲੀ ਟ੍ਰੇਨਿੰਗ ਸਬੰਧੀ ਜੋ ਫਾਰਮ ਭਰੇ ਜਾ ਰਹੇ ਉਸ ਸਬੰਧੀ ਗੱਲਬਾਤ ਕੀਤੀ ਜੋ ਪ੍ਰੋਫਾਰਮਾ ਜਮਾ ਕਰਵਾਉਣ ਸਬੰਧੀ ਗੱਲਬਾਤ ਕੀਤੀ
ਇਸ ਸਮੇ ਡਾਕਟਰ ਰਾਜਵੀਰ ਸਿੰਘ ਬਲਾਕ ਕੈਸੀਅਰ, ਬਲਾਕ ਜਰਨਲ ਸਕੱਤਰ ਗਿਆਨ ਸਿੰਘ, ਅੰਮ੍ਰਿਤਪਾਲ ਸਿੰਘ, ਡਾਕਟਰ ਕੁਲਦੀਪ ਸਿੰਘ ਹਾਜਰ ਸੀ

13/08/2026

With Sharanpreet Kaur Brar – I just got recognized as one of their top fans! 🎉

13/08/2026

With Jasmeen Chotian page – I just got recognized as one of their top fans! 🎉

12/08/2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪ੍ਰਧਾਨ ਅੰਗਰੇਜ ਸੇਮਾ ਦੀ ਅਗਵਾਈ ਵਿੱਚ ਟ੍ਰੇਨਿੰਗ ਸਬੰਧੀ ਟ੍ਰੇਨਿੰਗ ਕਮੇਟੀ ਮਿਲੀ ਜੋ ਕੀ ਸਾਡੀ ਟੀਮ ਵੱਲੋ ਬਲਾਕ ਭੁੱਚੋ ਲਈ ਕੰਮ ਕਰੇਗੀ ਫਾਰਮ ਭਰਨੇ ਜਮਾ ਕਰਵਾਉਣੇ ਅਦਿ। ਇਹ ਸਾਰਾ ਸੂਬਾ ਕੈਸੀਅਰ ਅੰਗਰੇਜ ਸਿੰਘ ਸੇਮਾ ਦੀ ਦੇਖ ਰੇਖ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਅਲਕਾ ਗਰਗ ਜੋ ਕੀ ਭੁੱਚੋ ਮੰਡੀ ਸੇਵਾਵਾ ਨਿਭਾ ਰਹੇ ਜੀ ਨੂੰ ਚਿੱਠੀ ਜੋ ਕਿ ਸਿਹਤ ਡਾਇਰੈਕਟਰ ਵੱਲੋ ਆਈ ਦਿੱਤੀ ਗਈ
ਇਸ ਸਮੇ ਬਲਾਕ ਕੈਸੀਅਰ ਰਾਜਵੀਰ ਸਿੰਘ, ਵਾਈਸ ਜਰਨਲ ਸਕੱਤਰ ਸੁਖਮੰਦਰ ਸਿੰਘ, ਉਪਵੈਦ ਰਵੀਜੋਤ ਸਿੰਘ, ਜੱਗਾ ਸਿੰਘ, ਅੰਮ੍ਰਿਤਪਾਲ ਸਿੰਘ, ਵਿਸਵਾਸ਼ ਬੰਗਾਲੀ ਆਦਿ ਹਾਜ਼ਰ ਸਨ ਤੇ
ਸਾਰੀ ਟ੍ਰੇਨਿੰਗ ਕਮੇਟੀ ਹਾਜਰ ਸੀ

12/08/2026

Thanks for being a top engager and making it on to my weekly engagement list! 🎉 Noor Sidhu Noor Sidhu, Jas Noor, Krishan Singh, Chamkaur Singh, Jaswider Singh, Rajveer Singh Rajveer Singh, Kulwant Singh Kulwant Singh, Aman Sahota, Amandeep Kaur

12/08/2026

Shout out to my newest followers! Excited to have you onboard! Mani Singh, Sarup Singh, Sharanpreet Kaur Brar

Photos from Angrej Singh Sema 's post 08/08/2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295
ਦਾ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਦੇ ਦਿਸਾ ਨਿਰਦੇਸ਼ਕ ਮੁਤਾਬਕ
ਮੈ ਅੰਗਰੇਜ ਸਿੰਘ ਸੇਮਾ ਸੂਬਾ ਕੈਸੀਅਰ ਹੋਣ ਤੇ ਆਪਣੇ ਜਤਨਾ ਸਦਕਾ ਬਲਾਕ ਰਾਮਪੁਰਾਫੂਲ ਦੀ ਚੋਣ ਕੀਤੀ ਜਿਸ ਵਿੱਚ ਜਗਤਾਰ ਮਾਨ ਪ੍ਰਧਾਨ ਨਿਯੁਕਤ ਕੀਤਾ ਕੁਲਵਿੰਦਰ ਸਿੰਘ ਜਰਨਲ ਸਕੱਤਰ, ਕਰਮਜੀਤ ਸਿੰਘ ਕੈਸੀਅਰ ਇਸ ਸਮੇ ਸੂਬਾ ਚੇਅਰਮੈਨ ਡਾਕਟਰ ਮਹਿੰਦਰ ਸਿੰਘ ਸੈਦੋਕੇ ਮੌਜੂਦ ਸਨ ਡਾਕਟਰ ਬੂਟਾ ਸਿੰਘ ਚੇਅਰਮੈਨ ਭੁੱਚੋ

Photos from Angrej Singh Sema 's post 08/08/2026

ਦੂਸਰਾ ਤੀਆ ਦਾ ਮੇਲਾ ਇਨਸਾਨੀਅਤ ਵੈਲਫੇਅਰ ਸੋਸਾਇਟੀ ਅਤੇ ਗ੍ਰਾਮ ਪੰਚਾਇਤ ਪਿੰਡ ਸੇਮਾ ਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਤਿਉਹਾਰ ਅਲੋਪ ਹੁੰਦਾ ਜਾ ਰਹਿਆ ਸੀ ਇਸ ਸਮੇ ਪਿੰਡ ਦੀਆ ਧੀਆ ਲਈ ਬਹੁਤ ਵਧੀਆ ਉਪਰਲਾ ਕੀਤਾ ਮੁੱਖ ਅਧਿਆਪਕ ਜਸਵਿੰਦਰ ਕੌਰ ਵੱਲੋ ਹਰ ਸਾਲ ਦੀ ਤਰਾ ਸਹਿਯੋਗ ਦਿੱਤਾ ਗਿਆ, ਸਰਪੰਚ ਗੁਰਮੇਲ ਸਿੰਘ ਵੱਲੋ ਵੀ ਸਹਿਯੋਗ ਕੀਤਾ ਗਿਆ ਅਤੇ ਮਨਜੀਤ ਕੌਰ ਜਸਵਿੰਦਰ ਸਿੰਘ ਪ੍ਰਧਾਨ ਦੀ ਪਤਨੀ ਵੱਲੋ ਤੇ ਸੰਨਦੀਪ ਕੌਰ ਵੱਲੋ ਹਰ ਸਾਲ ਦੀ ਤਰਾ ਸਹਿਯੋਗ ਦਿੱਤਾ ਗਿਆ ਇਸ ਸਮੇ ਸਹਿਯੋਗੀ ਔਰਤਾ ਨੂੰ ਫੁਲਕਾਰੀ ਪਾਕੇ ਸਨਮਾਨ ਕੀਤਾ ਤੇ ਸਾਡਾ ਸਹਿਯੋਗੀ ਜਸਵਿੰਦਰ ਕੌਰ ਮੁੱਖ ਅਧਿਆਪਕ ਦਾ ਸਨਮਾਨ ਕੀਤਾ ਤੇ ਉਹਨਾ ਵੱਲੋ ਗਾਇਕ ਜੈਸਮੀਨ ਚੋਟੀਆ ਕੋਮਲ ਬਠਿੰਡਾ ਦਾ ਵੀ ਸਨਮਾਨ ਕੀਤਾ ਸਾਰੀਆਂ ਮਾਵਾ ਭੈਣਾ ਨੂੰ ਧੀਆ ਦੇ ਤਿੳਹਾਰ ਦੀਆ ਬਹੁਤ ਬਹੁਤ ਮੁਬਾਰਕਾ ਜੀ

08/08/2026

Ranjit Singh Maan

08/08/2026

With Dilpreet Guri – I just got recognized as one of their top fans! 🎉

Want your business to be the top-listed Beauty Salon in Bathinda?
Click here to claim your Sponsored Listing.

Website

Address

Vpo Sema
Bathinda
151101